AirDrop ਲਈ ਨਿਊਨਤਮ ਸਿਸਟਮ ਲੋੜਾਂ
iOS 7
iPadOS 13
OS X 10.10
“ਸਿਰਫ਼ ਸੰਪਰਕ: ਲਈ ਨਿਊਨਤਮ ਲੋੜਾਂ
iOS 10
iPadOS 13
macOS 10.12
“10 ਮਿੰਟ ਤੱਕ ਹਰ ਕਿਸੇ ਲਈ” ਨਿਊਨਤਮ ਲੋੜਾਂ
iOS 16.2
iPadOS 16.2
ਨੋਟ: iOS ਅਤੇ iPadOS ਦੇ ਪਿਛਲੇ ਸੰਸਕਰਨ ’ਤੇ, ਇਸ ਵਿਕਲਪ ਨੂੰ “ਹਰ ਕੋਈ” ਕਿਹਾ ਜਾਂਦਾ ਹੈ। ਜੇਕਰ ਤੁਹਾਡੇ ਡਿਵਾਈਸ ਦਾ ਪੁਰਾਣਾ ਸੰਸਕਰਨ ਹੈ ਅਤੇ AirDrop “ਸਿਰਫ਼ ਸੰਪਰਕ” ‘ਤੇ ਸੈੱਟ ਹੈ, ਤਾਂ ਕੰਟਰੋਲ ਸੈਂਟਰ ’ਤੇ ਜਾਓ ਅਤੇ AirDrop ਰਾਹੀਂ ਆਈਟਮਾਂ ਨੂੰ ਪ੍ਰਾਪਤ ਕਰਨ ਲਈ “ਹਰ ਕੋਈ” ਦੀ ਚੋਣ ਕਰੋ। ਜਦੋਂ ਤੁਸੀਂ AirDrop ਦੀ ਵਰਤੋਂ ਨਹੀਂ ਕਰ ਰਹੇ ਹੁੰਦੇ, ਤਾਂ ਇਸ ਵਿਕਲਪ ਨੂੰ ਅਣਚੁਣਿਆ ਕਰ ਸਕਦੇ ਹੋ।