Wi-Fi ਚਾਲੂ ਕਰੋ
Face ID ਵਾਲੇ iPhone ’ਤੇ: ਕੰਟਰੋਲ ਸੈਂਟਰ ਖੋਲ੍ਹਣ ਲਈ ਉੱਪਰਲੇ ਸੱਜੇ ਕਿਨਾਰੇ ਤੋਂ ਹੇਠਾਂ ਵੱਲ ਸਵਾਈਪ ਕਰੋ, ਫਿਰ Wi-Fi ਚਾਲੂ ਕਰਨ ਲਈ
’ਤੇ ਟੈਪ ਕਰੋ।
Touch ID ਵਾਲੇ iPhone ’ਤੇ: ਕੰਟਰੋਲ ਸੈਂਟਰ ਖੋਲ੍ਹਣ ਲਈ ਹੇਠਾਂ ਤੋਂ ਉੱਪਰ ਵੱਲ ਸਵਾਈਪ ਕਰੋ, ਫਿਰ Wi-Fi ਚਾਲੂ ਕਰਨ ਲਈ
’ਤੇ ਟੈਪ ਕਰੋ।
iPad ’ਤੇ: ਕੰਟਰੋਲ ਸੈਂਟਰ ਖੋਲ੍ਹਣ ਲਈ ਉੱਪਰਲੇ ਸੱਜੇ ਕਿਨਾਰੇ ਤੋਂ ਹੇਠਾਂ ਵੱਲ ਸਵਾਈਪ ਕਰੋ, ਫਿਰ Wi-Fi ਚਾਲੂ ਕਰਨ ਲਈ
’ਤੇ ਟੈਪ ਕਰੋ।
Mac ’ਤੇ: ਮੈਨਿਊ ਬਾਰ ਵਿੱਚ
‘ਤੇ ਕਲਿੱਕ ਕਰੋ, ਫਿਰ Wi-Fi ਚਾਲੂ ਕਰਨ ਲਈ
‘ਤੇ ਕਲਿੱਕ ਕਰੋ।