ਛਿੱਟੇ, ਪਾਣੀ ਅਤੇ ਧੂੜ ਪ੍ਰਤਿਰੋਧੀ ਮਾਡਲ

30 ਮਿੰਟ ਤੱਕ ਵੱਧ ਤੋਂ ਵੱਧ 1 ਮੀਟਰ ਡੂੰਘਾਈ ’ਤੇ IEC ਸਟੈਂਡਰਡ 60529 ਤਹਿਤ IP67 ਰੇਟਿੰਗ ਵਾਲੇ ਮਾਡਲ:

  • iPhone SE (ਦੂਜੀ ਜਨਰੇਸ਼ਨ ਅਤੇ ਬਾਅਦ ਵਾਲਾ)

  • iPhone XR

30 ਮਿੰਟ ਤੱਕ ਵੱਧ ਤੋਂ ਵੱਧ 2 ਮੀਟਰ ਡੂੰਘਾਈ ’ਤੇ IEC ਸਟੈਂਡਰਡ 60529 ਤਹਿਤ IP68 ਰੇਟਿੰਗ ਵਾਲੇ ਮਾਡਲ:

  • iPhone XS

  • iPhone XS Max

  • iPhone 11

30 ਮਿੰਟ ਤੱਕ ਵੱਧ ਤੋਂ ਵੱਧ 4 ਮੀਟਰ ਡੂੰਘਾਈ ’ਤੇ IEC ਸਟੈਂਡਰਡ 60529 ਤਹਿਤ IP67 ਰੇਟਿੰਗ ਵਾਲੇ ਮਾਡਲ:

  • iPhone 11 Pro

  • iPhone 11 Pro Max

30 ਮਿੰਟ ਤੱਕ ਵੱਧ ਤੋਂ ਵੱਧ 6 ਮੀਟਰ ਡੂੰਘਾਈ ’ਤੇ IEC ਸਟੈਂਡਰਡ 60529 ਤਹਿਤ IP67 ਰੇਟਿੰਗ ਵਾਲੇ ਮਾਡਲ:

  • iPhone 12 mini

  • iPhone 12

  • iPhone 12 Pro

  • iPhone 12 Pro Max

  • iPhone 13 mini

  • iPhone 13

  • iPhone 13 Pro

  • iPhone 13 Pro Max

  • iPhone 14

  • iPhone 14 Plus

  • iPhone 14 Pro

  • iPhone 14 Pro Max

  • iPhone 15

  • iPhone 15 Plus

  • iPhone 15 Pro

  • iPhone 15 Pro Max

  • iPhone 16

  • iPhone 16 Plus

  • iPhone 16 Pro

  • iPhone 16 Pro Max

  • iPhone 16e