ਸਹਿਯੋਗੀ ਪਲੇਲਿਸਟ

ਸਹਿਯੋਗ ਕਰਨ ਲਈ ਦੂਜਿਆਂ ਨਾਲ ਸਾਂਝਾ ਕੀਤਾ ਜਾਂਦਾ ਮੀਡੀਆ ਦਾ ਸੰਗ੍ਰਹਿ (ਜਿਵੇਂ ਕਿ ਗੀਤ ਜਾਂ ਵੀਡੀਓ)। ਪਲੇਲਿਸਟ ਬਣਾਉਣ ਅਤੇ ਸਾਂਝੀ ਕਰਨ ਵਾਲੇ ਵਿਅਕਤੀ ਨੂੰ ਮਾਲਕ ਵਜੋਂ ਜਾਣਿਆ ਜਾਂਦਾ ਹੈ। ਹਰ ਕੋਈ ਪਲੇਲਿਸਟ ਵਿੱਚ ਸੰਗੀਤ ਜੋੜ ਸਕਦਾ ਹੈ, ਹਟਾ ਸਕਦਾ ਹੈ ਅਤੇ ਮੁੜ ਕ੍ਰਮਬੱਧ ਕਰ ਸਕਦਾ ਹੈ ਤੇ ਗੀਤਾਂ ‘ਤੇ ਇਮੋਜੀ ਨਾਲ ਪ੍ਰਤਿਕਿਰਿਆ ਦੇ ਸਕਦਾ ਹੈ।